ਮਦਰਸਿਆਂ ‘ਚ ਵੰਦੇ ਮਾਤਰਮ ਗਾਉਣਾ ਜ਼ਰੂਰੀ, ਬੰਗਾਲ ‘ਚ CM ਸ਼ੁਭੇਂਦੂ ਅਧਿਕਾਰੀ ਦਾ ਵੱਡਾ ਫੈਸਲਾ

Wait 5 sec.

ਪੱਛਮੀ ਬੰਗਾਲ ਵਿੱਚ ਹੁਣ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਮਦਰੱਸਿਆਂ ਵਿੱਚ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਰਥਨਾ ਸਭਾ ਦੌਰਾਨ 'ਵੰਦੇ ਮਾਤਰਮ' ਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।