ਅਮਰੀਕਾ 'ਚ ਭਾਰਤ ਤੋਂ ਭੱਜੇ ਗੈਂਗਸਟਰਾਂ 'ਤੇ FBI ਦੀ ਵੱਡੀ ਕਾਰਵਾਈ, ਸ਼ਿਕੰਜਾ ਕੱਸ 8 ਵਾਂਟੇਡ ਕੀਤੇ ਕਾਬੂ

Wait 5 sec.

ਅਮਰੀਕਾ ਵਿੱਚ ਭਾਰਤ ਤੋਂ ਭੱਜੇ ਅੱਤਵਾਦੀ ਅਤੇ ਗੈਂਗਸਟਰਾਂ ਖ਼ਿਲਾਫ਼ ਐਫਬੀਆਈ ਅਤੇ ਸਥਾਨਕ ਏਜੰਸੀਆਂ ਵੱਲੋਂ 11 ਜੁਲਾਈ ਨੂੰ ਕੈਲੀਫ਼ੋਰਨੀਆ ਦੇ ਸੈਨ ਜੋਕੁਇਨ ਕਾਊਂਟੀ 'ਚ ਵੱਡੀ ਕਾਰਵਾਈ ਕੀਤੀ ਗਈ।ਸਟਾਕਟਨ, ਮੰਟੇਕਾ ਅਤੇ ਸਟੈਨਿਸਲਾਸ ਕਾਊਂਟੀ ਦੀਆਂ SWAT ਟੀਮਾਂ ਅਤੇ ਐਫਬੀਆਈ ਦੀ ਵਿਸ਼ੇਸ਼ ਯੂਨਿਟ ਦੀ ਸਹਾਇਤਾ ਨਾਲ ਕੀਤੇ ਗਏ ਇਸ ਓਪਰੇਸ਼ਨ ਦੌਰਾਨ ਭਾਰਤੀ ਮੂਲ ਦੇ 8 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।