ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ

Wait 5 sec.

ਅੱਜ ਪੈਂਟਾਗਨ ਨੇ ਈਰਾਨ ਯੁੱਧ ਵਿੱਚ ਮਾਰੇ ਗਏ ਚਾਰ ਅਮਰੀਕੀ ਫੌਜੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਫੌਜੀ ਕੁਵੈਤ ਦੇ ਪੋਰਟ ਸ਼ੁਆਈਬਾ ਵਿੱਚ ਇੱਕ ਕਮਾਂਡ ਸੈਂਟਰ 'ਤੇ ਈਰਾਨੀ ਡਰੋਨ ਹਮਲੇ ਵਿੱਚ ਸ਼ਹੀਦ ਹੋਏ ਸਨ। ਹਮਲੇ ਵਿੱਚ ਕੁੱਲ ਛੇ ਸੈਨਿਕ ਮਾਰੇ ਗਏ ਸਨ, ਪਰ ਅਜੇ ਤੱਕ ਦੋ ਦੀ ਪਛਾਣ ਨਹੀਂ ਹੋ ਸਕੀ ਹੈ।