ਸਿੱਖ ਕਕਾਰਾਂ ਨਾਲ ਗੁਰਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਿਆ|Sikh girl stopped from giving paper|SGPC|JaipurReport: Ashraph (Chandigarh)ਰਾਜਸਥਾਨ ਦੇ ਜੈਪੂਰ ਵਿਚ ਇਕ ਅਮਰਿਤਧਾਰੀ ਸਿਖ ਲੜਕੀ ਨੂੰ ਐਗਜਾਮੀਨੇਸ਼ਨ ਹਾਲ ਵਿਚ ਏੰਟਰ ਹੋਣ ਤੋ ਰੋਕਿਆ ਗਿਆ ਹੈ । ਸਿਖ ਲੜਕੀ ਦਾ ਨਾਮ ਗੁਰਪ੍ਰੀਤ ਕੌਰ ਹੈ ਜੋ ਕਿ ਸਿਵਿਲ ਜਜ ਦਾ ਇਮਤਿਹਾਨ ਦੇਣ ਲਈ ਜੈਪੁਰ ਪਹੁੰਚੀ ਸੀ ਅਤੇ ਉਸਨੂੰ ਸਿਖ ਕਕਾਰ ਪਹਿਣੇ ਹੋਣ ਕਾਰਨ ਐਗਜਾਮੀਨੇਸ਼ਨ ਹਾਲ ਵਿਚ ਨਹੀ ਜਾਣ ਦਿਤਾ ਗਿਆ .. ਇਸ ਮਾਮਲੇ ਨੂੰ ਲੈ ਕੇ ਐਸ ਜੀ ਪੀ ਸੀ ਵਲੋ ਆਵਾਜ ਬੁਲੰਦ ਕੀਤੀ ਗਈ ਹੈ । ਇਸ ਤੋ ਪਹਿਲਾ ਵੀ ਇਕ ਅਜਿਹਾ ਹੀ ਮੁਦਾ ਸਾਮਣੇ ਆਇਆ ਸੀ ਜਦੋ ਰਾਜਸਥਾਨ ਵਿਚ ਸਿਖ ਲੜਕੀ ਨੂੰ ਸਿਖ ਕਕਾਰ ਪਹਿਨੇ ਹੋਣ ਕਾਰਨ ਪੇਪਰ ਨਹੀ ਦੇਣ ਦਿਤਾ ਗਿਆ ਸੀ ।