ਸਿੱਖ ਕਕਾਰਾਂ ਨਾਲ ਗੁਰਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਿਆ, ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਗਈ ਸੀ, SGPC ਵੱਲੋਂ ਜਤਾਇਆ ਇਤਰਾਜ਼

Wait 5 sec.

ਰਾਜਸਥਾਨ ਦੇ ਜੈਪੂਰ ਵਿਚ  ਇਕ ਅੰਮ੍ਰਿਤਧਾਰੀ ਸਿਖ ਲੜਕੀ ਨੂੰ ਐਗਜਾਮੀਨੇਸ਼ਨ ਹਾਲ ਵਿਚ ਐਂਟਰ ਹੋਣ ਤੋ ਰੋਕਿਆ ਗਿਆ ਹੈ। ਸਿੱਖ ਲੜਕੀ ਦਾ ਨਾਮ ਗੁਰਪ੍ਰੀਤ ਕੌਰ ਹੈ ਜੋ ਕਿ ਸਿਵਲ ਜਜ ਦਾ ਇਮਤਿਹਾਨ ਦੇਣ ਲਈ ਜੈਪੁਰ ਪਹੁੰਚੀ ਸੀ ਅਤੇ ਉਸਨੂੰ ਸਿੱਖ ਕਕਾਰ ਪਹਿਣੇ ਹੋਣ ਕਾਰਨ ਐਗਜਾਮੀਨੇਸ਼ਨ ਹਾਲ ਵਿਚ ਨਹੀਂ ਜਾਣ ਦਿਤਾ ਗਿਆ। ਇਸ ਮਾਮਲੇ ਨੂੰ ਲੈ ਕੇ SGPC ਵਲੋਂ ਆਵਾਜ ਬੁਲੰਦ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਦੋਂ ਰਾਜਸਥਾਨ ਵਿਚ ਸਿੱਖ ਲੜਕੀ ਨੂੰ ਸਿੱਖ ਕਕਾਰ ਪਹਿਨੇ ਹੋਣ ਕਾਰਨ ਪੇਪਰ ਨਹੀਂ ਦੇਣ ਦਿਤਾ ਗਿਆ ਸੀ।  ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।