'ਸਿਰਫ਼ ਦੋ ਤਿੰਨ ਮੁੱਖ ਮੰਤਰੀ ਹੀ ਹੈਜੋ ਪੰਜ ਸਾਲ ਕੱਟ ਗਏ'

Wait 5 sec.

ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਵਿੱਚ ਹੜਾਂ ਦੀ ਆਈ ਆਫਤ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ ਉਹਨਾਂ ਨੇ ਕਿਹਾ ਜੇ ਜਿੰਨਾ ਹਲਕਿਆਂ ਵਿੱਚ ਹੜ ਆਏ ਹਨ ਉਹਨਾਂ ਮੰਤਰੀਆਂ ਅਤੇ ਐਮਐਲਏਆ ਨੇ ਆਪਣੀ ਆਪਣੀ ਗੱਲ ਵਿਧਾਨ ਸਭਾ ਚ ਰੱਖੀ   ਮੰਤਰੀ ਬਰਿੰਦਰ ਗੋਇਲ ਨੇ ਕਿਹਾ ਜਦੋਂ ਮੈਂ ਮਤਾ ਪੇਸ਼ ਕੀਤਾ ਤਾਂ ਮੈਂ ਪਹਿਲਾਂ ਗੱਲ ਕਹੀ ਕਿ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਰਾਜਨੀਤੀ ਨਾ ਕਰਨ   ਮੰਤਰੀ ਗੋਇਲ ਨੇ ਕਿਹਾ ਅੱਜ ਪੰਜਾਬ ਨੂੰ ਬਹੁਤ ਵੱਡੀ ਮਦਦ ਦੀ ਲੋੜ ਹੈ।   ਉਹਨਾਂ ਨੇ ਕਿਹਾ ਜੇ ਕਿਸੇ ਸਟੇਟ ਵਿੱਚ ਕੋਈ ਆਫਤ ਆਉਂਦੀ ਹੈ ਤਾਂ ਕੇਂਦਰ ਦੀ ਸਰਕਾਰ ਅੱਗੇ ਆਉਂਦੀ ਹੈ ਪਰ ਕੇਂਦਰ ਦੀ ਸਰਕਾਰ ਨੇ 20 ਹਜਾਰ ਕਰੋੜ ਦੇਣ ਦੀ ਬਜਾਏ 1600 ਕਰੋੜ ਰੁਪਆ ਹੀ ਦਿੱਤਾ ਕੇਂਦਰ ਸਰਕਾਰ ਨੇ ਕੌਜਾ ਮਜ਼ਾਕ ਪੰਜਾਬ ਨਾਲ ਕੀਤਾ   ਚੜਦੀ ਕਲਾ ਮਿਸ਼ਨ ਨੂੰ ਲੈ ਕੇ ਬਰਿੰਦਰ ਗੋਇਲ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਤੇ ਕਹੀ ਵੱਡੀ ਗੱਲ   ਉਹਨਾਂ ਨੇ ਕਿਹਾ ਪੰਜਾਬ ਦਾ ਇਹ ਕਲਚਰ ਹੈ ਜੇ ਕਿਤੇ ਪੰਜਾਬ ਤੇ ਕੋਈ ਸੰਕਟ ਆਉਂਦਾ ਹੈ ਤਾਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੱਢਦੇ ਨੇ ਲੋਕ   ਮੰਤਰੀ ਗੋਇਲ ਨੇ ਕਿਹਾ ਪੰਜਾਬ ਤੇ ਹੁਣ ਜਖਮਾਂ ਤੇ ਮੱਲਮ ਲਾਉਣ ਦੀ ਲੋੜ ਹੈ ਨਾ ਕਿ ਜਖਮਾਂ ਤੇ ਨਮਕ ਛਿੜਕਣ ਦੀ