Israel-Iran War : ਇਜ਼ਰਾਈਲ ਦਾ ਈਰਾਨ 'ਤੇ ਵੱਡਾ ਹਮਲਾ , ਤਹਿਰਾਨ 'ਚ ਧਮਾਕੇ ਅਤੇ ਅਸਮਾਨ 'ਚ ਧੂੰਏਂ ਦਾ ਗੁਬਾਰ

Wait 5 sec.

Israel-Iran war : ਇਜ਼ਰਾਈਲ ਨੇ ਈਰਾਨ ਵਿਰੁੱਧ ਇੱਕ ਵੱਡਾ ਹਮਲਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਸ਼ਨੀਵਾਰ ਸਵੇਰੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ। ਇਜ਼ਰਾਈਲੀ ਫੌਜ ਨੇ ਆਪਣੇ ਨਾਗਰਿਕਾਂ ਲਈ ਇੱਕ "ਪ੍ਰੋਐਕਟਿਵ ਅਲਰਟ" ਜਾਰੀ ਕਰਦੇ ਹੋਏ ਦੇਸ਼ ਭਰ ਵਿੱਚ ਸਾਇਰਨ ਵਜਾਏ ਹਨ ਤਾਂ ਜੋ ਸੰਭਾਵੀ ਈਰਾਨੀ ਮਿਜ਼ਾਈਲ ਹਮਲਿਆਂ ਤੋਂ ਪਹਿਲਾਂ ਲੋਕ ਸੁਰੱਖਿਆ ਸਥਾਨ 'ਤੇ ਜਾ ਸਕਣ।